Share

ਸਿਟੀ ਸੈਂਟਰ ਮਾਮਲੇ ‘ਚ ਹੁਣ ਵਿਰੋਧੀਆਂ ‘ਤੇ ਚੱਲੇ ਕੇਸ: ਬਿੱਟੂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੁਧਿਆਣਾ ਸਿਟੀ ਸੈਂਟਰ ਬਹੁ ਕਰੋੜੀ ਘਪਲਾ ਮਾਮਲੇ ‘ਚ ਮਿਲੀ ਕਲੀਨ ਚਿੱਟ ਦਾ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸਵਾਗਤ ਕੀਤਾ ਹੈ। ਰਵਨੀਤ ਸਿੰਘ ਬਿੱਟੂ ਨੇ ਮੰਗ ਕੀਤੀ ਹੈ ਕੀ ਝੂਠਾ ਕੇਸ ਚਲਾਉਣ ਤੇ ਪ੍ਰੋਜੈਕਟ ‘ਚ ਹੋਈ ਦੇਰੀ ਕਾਰਨ ਹੁਣ ਉਲਟਾ ਵਿਰੋਧੀਆਂ ‘ਤੇ ਕੇਸ ਚਲਾਇਆ ਜਾਣਾ ਚਾਹੀਦਾ ਹੈ।

Leave a Comment