Share

Surrey ‘ਚ ਗੋਲੀਆਂ ਨਾਲ ਵਿੰਨ੍ਹਿਆ Punjabi ਗੱਭਰੂ

#Surrey News#Punjabimankilled#southAsian#Punjabi killed

ਕੈਨੇਡਾ ਦੀ ਧਰਤੀ ‘ਤੇ ਇਕ ਵਾਰ ਫਿਰ ਪੰਜਾਬੀ ਨੌਜਵਾਨ ਦਾ ਖੂਨ ਡੁੱਲ੍ਹਿਆ ਹੈ…. ਸਰੀ ਦੀ 130 ਸਟਰੀਟ ਤੇ 68ਵੇਂ ਐਵੇਨਿਊ ਨੇੜੇ ਵੀਰਵਾਰ ਦੁਪਹਿਰੇ ਕਰੀਬ 2 ਵਜੇ ਹੋਈ ਗੋਲੀਬਾਰੀ ਵਿਚ 30 ਸਾਲਾ ਪੰਜਾਬੀ ਨੌਜਵਾਨ ਸੁਮੀਤ ਰੰਧਾਵਾਂ ਦੀ ਮੌਤ ਹੋ ਗਈ… ਹਮਲਾਵਰਾਂ ਨੇ ਉਸ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ…

Leave a Comment