Share

Sunny Deol ਨਤੀਜਿਆਂ ਤੋਂ ਪਹਿਲਾਂ Gurdaspur ਤੋਂ ਹੋਏ ਗਾਇਬ !

ਲੋਕ ਸਭਾ ਚੋਣਾ ਖਤਮ ਹੋ ਗਈਆਂ ਨੇ.ਕਰੀਬ ਤਿੰਨ ਹਫਤੇ ਦੇ ਪ੍ਰਚਾਰ ਅਤੇ ਪੋਲਿੰਗ ਤੋਂ ਬਾਅਦ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਉਲ ਅਚਾਨਕ ਆਪਣੇ ਹਲਕੇ ਤੋਂ ਗਾਇਬ ਹੋ ਗਏ.ਚਰਚਾਵਾਂ ਛਿੜ ਗਈਆਂ ਕਿ ਹਲਕੇ ਦੀ ਸੇਵਾ ਕਰਨ ਦਾ ਭਰੋਸਾ ਦੇਣ ਵਾਲਾ ਐਕਟਰ ਨੇਤਾ ਵੋਟਾਂ ਤੋ ਬਾਅਦ ਹੀ ਗੁਰਦਾਸਪੁਰ ਛੱਡ ਫਿਲਮੀ ਨਗਰੀ ਚ ਕੰਮਕਾਜ ਲਈ ਨਿਕਲ ਗਿਆ ਹੈ. ਆਖਿਰ ਕਿੱਥੇ ਗਏ ਢਾਈ ਕਿਲੋ ਦੇ ਹੱਥ ਵਾਲੇ ਸੰਨੀ ਦਿਉਲ.ਜਗ ਬਾਣੀ ਨੇ ਜਦੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚਲਿਆ ਕਿ ਸੰਨੀ ਜੀ ਹਿਮਾਚਲ ਦੀਆਂ ਠੰਡੀਆਂ ਫਿਜਾਵਾਂ ਚ ਥਕਾਨ ਮਿਟਾ ਰਹੇ ਨੇ.ਕਈ ਦਿਨ ਕੜਕਦੀ ਧੁੱਪ ਚ ਰੋਡ ਸ਼ੋਅ ਮਾਈਕ-ਨਾਅਰਿਆਂ ਦੇ ਰੋਲੇ ਰੱਪੇ ਤੋਂ ਮਨ ਨੂੰ ਸ਼ਾਂਤ ਕਰਨ ਲਈ ਭਾਜਪਾ ਨੇਤਾ ਸੰਨੀ ਦਿਉਲ ਸ਼ਾਂਤ ਥਾਂ ‘ਤੇ ਚਲੇ ਗਏ ਹਨ..
#Sunnydeol
Official website: 
https://jagbani.punjabkesari.in/

Like us on Facebook 
https://www.facebook.com/JagBaniOnline/

Follow us on Twitter 

Follow us on Instagram 
https://www.instagram.com/jagbanionline/

Leave a Comment