Share

Pakistan ‘ਚ Sikh ਲਾਸ਼ਾਂ ਨੂੰ ਕਬਰਾਂ ‘ਚ ਦਫਨਾਉਣ ਨੂੰ ਮਜ਼ਬੂਰ, ਸੁਣੋਂ ਪੰਜਾਬੀਆਂ ਦੀ ਰਾਏ

ਪਾਕਿਸਤਾਨ ਦੇ ਪੇਸ਼ਾਵਰ ‘ਚ ਸਿੱਖਾਂ ਨੇ ਹਾਈਕੋਰਟ ‘ਚ ਇਕ ਪਟੀਸ਼ਨ ਦਾਇਰ ਕਰ ਕੇ ਸ਼ਮਸ਼ਾਨਘਾਟ ਬਣਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਦੇ ਪੇਸ਼ਾਵਰ ‘ਚ ਸ਼ਮਸਾਨਘਾਟ ਨਾ ਹੋਣ ਕਾਰਨ ਸਿੱਖਾਂ ਨੂੰ ਮਜ਼ਬੂਰਨ ਮ੍ਰਿਤਕ ਦੇਹ ਕਬਰਾਂ ‘ਚ ਦਫਨਾਉਣੀ ਪੈਂਦੀ ਹੈ ਜਿਸ ਕਾਰਨ ਸਿੱਖਾਂ ‘ਚ ਕਾਫੀ ਰੋਸ ਦੇਖਿਆਂ ਜਾ ਰਿਹਾ ਹੈ।ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਨੂੰ ਚਿੱਠੀ ਵੀ ਲਿਖ ਸ਼ਮਸਾਨ ਘਾਟ ਬਣਾਉਣ ਦੀ ਮੰਗ ਕੀਤੀ ਹੈ।ਕੀ ਪਾਕਿਸਤਾਨ ‘ਚ ਸਿੱਖਾਂ ਨੂੰ ਧਾਰਮਿਕ ਅਜ਼ਾਦੀ ਨਹੀਂ ਮਿਲ ਰਹੀ..? ਆਓ ਜਾਣਦੇ ਹਾਂ ਇਸ ਬਾਰੇ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ, ਪੰਜਾਬੀਆਂ ਦੀ ਰਾਏ ‘ਚ

Leave a Comment