Share

Nasha ਕਰਨ ਦੀ ਆਦਤ ਨੇ ਨੌਜਵਾਨਾਂ ਨੂੰ ਬਣਾਇਆ ਕਾਤਲ

……ਪੁਲਸ ਦੀ ਗ੍ਰਿਫਤ ‘ਚ ਬੈਠੇ ਇਹ ਨੌਜਵਾਨ,ਜੋ ਨਸ਼ਾ ਕਰਨ ਦੇ ਆਦੀ ਇਸ ਕਦਰ ਸੀ ਕਿ ਉਨ੍ਹਾਂ ਨੇ ਪੈਸਿਆਂ ਖਾਤਿਰ ਇੱਕ ਮਹੰਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਸ਼ਿਆਰਪੁਰ ਪੁਲਸ ਨੇ ਇਸ ਮਾਮਲੇ ‘ਚ ਇਨ੍ਹਾਂ ਨੌਜਵਾਨਾਂ ਨੂੰ ਚੋਰੀ ਦੇ ਪੈਸਿਆਂ ਦੇ ਨਾਲ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਿਕ 12 ਜਨਵਰੀ ਨੂੰ ਹਨੂੰਮਾਨ ਮੰਦਿਰ ਦੀ ਕਈ ਸਾਲਾਂ ਤੋਂ ਸੇਵਾ ਨਿਭਾ ਰਹੇ ਓਮਪ੍ਰਕਾਸ਼ ਸੋਨੀ ਨੂੰ ਇਨ੍ਹਾਂ ਨੌਜਵਾਨਾਂ ਨੇ ਆਪਣਾ ਸ਼ਿਕਾਰ ਬਣਾਇਆ…ਮਹੰਤ ਦੇ ਮੋਬਾਈਲ ਦੀ ਲੋਕੇਸ਼ਨ ਤੋਂ ਹੀ ਇਨ੍ਹਾਂ ਚੋਰਾਂ ਦੀ ਗ੍ਰਿਫਤਾਰੀ ਹੋਈ ਹੈ।
#Hoshiarpur #Mahantkatal #Nasha
Official website: 
https://jagbani.punjabkesari.in/

Like us on Facebook 
https://www.facebook.com/JagBaniOnline/

Follow us on Twitter 

Follow us on Instagram 
https://www.instagram.com/jagbanionline/

Leave a Comment