Share

Book Issue ‘ਤੇ Captain ਮੰਗੇ ਮਾਫੀ: Longowal

ਸਿੱਖ ਇਤਿਹਾਸ ਮਾਮਲੇ ‘ਤੇ ਐਸਜੀਪੀਸੀ ਵੱਲੋਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਇਕ ਖਾਸ ਚਰਚਾ ਕੀਤੀ ਗਈ…ਜਿਸ ‘ਚ ਇਕ ਵੱਡਾ ਕਦਮ ਚੁੱਕਿਆ ਗਿਆ..ਵੱਡਾ ਫੈਸਲਾ ਇਹ ਕਿ ਇਤਿਹਾਸਕਾਰ ਡਾ. ਕਿਰਪਾਲ ਸਿੰਘ ਨੂੰ ਐਸਜੀਪੀਸੀ ਦੇ ਪ੍ਰਾਜੈਕਟਾਂ ਦੇ ਕਾਰਜਾ ਤੋਂ ਲਾਂਭੇ ਕਰ ਦਿੱਤਾ ਗਿਆ ਹੈ…ਉਥੇ ਹੀ ਸਖਤ ਹੁੰਦਿਆਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੈਪਟਨ ‘ਤੇ ਵੀ ਖੂਬ ਵਰ੍ਹੇ…ਸਿੱਖ ਇਤਿਹਾਸ ਮਾਮਲੇ ‘ਤੇ ਪ੍ਰਧਾਨ ਨੇ ਮੁੱਖ ਮੰਤਰੀ ਨੂੰ ਮਾਫੀ ਮੰਗਣ ਦੀ ਨਸੀਹਤ ਵੀ ਦਿੱਤੀ ਹੈ।

Leave a Comment