Share

Amritsar ਗੁਰੂ ਨਾਨਕ ਦੇਵ ਹਸਪਤਾਲ ‘ਚ ਨਵ-ਜੰਮੀਆਂ ਧੀਆਂ ਦੀ ਮਨਾਈ Lohri

ਪੰਜਾਬ ‘ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ,ਉਥੇ ਹੀ ਅੰਮ੍ਰਿਤਸਰ ਦੀ ਸਾਂਝੀ ਛਾਂ ਤੇ ਵਾਈਸ ਆਫ਼ ਅੰਮ੍ਰਿਤਸਰ ਨਾਂ ਦੀਆਂ ਸੰਸਥਾਵਾਂ ਨੇ ਮਿਲਕੇ ਗੁਰੂ ਨਾਨਕ ਦੇਵ ਹਸਪਤਾਲ ‘ਚ ਨਵ ਜੰਮੀਆਂ ਧੀਆਂ ਦੀ ਲੋਹੜੀ ਮਨਾਈ । ਇਸ ਦੌਰਾਨ ਸੰਸਥਾਵਾਂ ਵੱਲੋਂ 51 ਨਵ-ਜੰਮੀਆਂ ਬੱਚੀਆਂ ਨੂੰ ਕੰਬਲ ਵੱਡੇ ਗਏ। ਸਮਾਗਮ ‘ਚ ਸ਼ਿਰਕਤ ਕਰਨ ਪੁੱਜੇ ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਨਾਲ ਸਮਾਜ ਨੂੰ ਇੱਕ ਸੁਨੇਹਾ ਜਾਂਦਾ ਹੈ ਕਿ ਧੀਆਂ ਨੂੰ ਘੱਟ ਨਾ ਸਮਝੋ ਤੇ ਸਮਾਜ ‘ਚ ਉਨ੍ਹਾਂ ਨੂੰ ਮੁੰਡਿਆਂ ਦੇ ਬਰਾਬਰੀ ਦਾ ਹੱਕ ਦੇਣਾ ਚਾਹੀਦਾ ਹੈ….

Leave a Comment