Share

AAP ‘ਚ ਮੁੜ ਆਉਣਾ ਚਾਹੁੰਦਾ ਤਾਂ ਅਨੁਸ਼ਾਸਲ ‘ਚ ਰਹੇ Khaira: Mann

ਜੇ ਸੁਖਪਾਲ ਖਹਿਰਾ ਪਾਰਟੀ ‘ਚ ਮੁੜ ਆਉਣਾ ਚਾਹੁੰਦੇ ਨੇ ਤਾਂ ਅਨੁਸ਼ਾਸਨ ‘ਚ ਰਹਿਣ ਖਹਿਰਾ…ਇਹ ਕਹਿਣਾ ਆਪ ਦੇ ਸਿਤਾਰੇ ਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ…ਸਸਪੈਂਡ ਕੀਤੇ ਗਏ ਸੁਖਪਾਲ ਖਹਿਰਾ ‘ਤੇ ਬੋਲਦੇ ਭਗਵੰਤ ਮਾਨ ਨੇ ਇੱਛਾ ਜਤਾਈ ਹੈ ਕਿ ਉਹ ਪਾਰਟੀ ‘ਚ ਵਾਪਸ ਆਉਣਾ ਚਾਹੁੰਦੇ ਨੇ ਤਾਂ ਪਹਿਲਾਂ ਅਨੁਸ਼ਾਸਨ ਸਿੱਖਣ…ਨਾਲ ਹੀ ਪਰਵਾਸੀ ਪੰਜਾਬੀਆਂ ਵੱਲੋਂ ਕੇਜਰੀਵਾਲ ਨੂੰ ਗੱਦਾਰ ਐਲਾਨੇ ‘ਤੇ ਮਾਨ ਦਾ ਕਹਿਣਾ ਹੈ ਕਿ ਐਨਆਰਆਈਜ਼ ਉਨਾਂ ਦੇ ਸਮੱਰਥਨ ‘ਚ ਵੀ ਹਨ..

Leave a Comment