Share

ਸੁਪਰੀਮ ਕੋਰਟ ਦੀ ਕਾਰਜਸ਼ੈਲੀ ‘ਤੇ ਉੱਠੇ ਸਵਾਲਾਂ ‘ਤੇ ਬੋਲੇ ਸੱਤਿਆਪਾਲ ਜੈਨ

ਭਾਜਪਾ ਦੇ ਸਾਬਕਾ ਸਾਂਸਦ ਤੇ ਐਡੀਸ਼ਨਲ ਸੌਲੀਸਿਟਰ ਜਨਰਲ ਆਫ ਇੰਡੀਆ ਸੱਤਿਆਪਾਲ ਜੈਨ ਨੇ ਸੁਪਰੀਮ ਕੋਰਟ ਦੀ ਕਾਰਜਸ਼ੈਲੀ ‘ਤੇ ਉੱਠੇ ਸਵਾਲਾਂ ‘ਤੇ ਚਿੰਤਾ ਪ੍ਰਗਟ ਕੀਤੀ ਐ…ਚੰਡੀਗੜ੍ਹ ਵਿਖੇ ਗੱਲਬਾਤ ਕਰਦਿਆਂ ਸੱਤਿਆਪਾਲ ਜੈਨ ਨੇ ਕਿਹਾ ਕਿ ਅਜਿਹੀ ਸਥਿਤੀ ਸਿਸਟਮ ਦੇ ਹਿੱਤ ‘ਚ ਨਹੀਂ, ਸੋ ਮਿਲ ਬੈਠ ਕੇ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਐ…

Leave a Comment