Share

ਵਿਦੇਸ਼ ‘ਚ ਫਸੀ ਔਰਤ ਨੇ ਵੀਡੀਓ ਜਰੀਏ ਮੰਗੀ ਮਦਦ

ਏਜੰਟਾਂ ਵੱਲੋਂ ਧੋਖੇ ਨਾਲ ਔਰਤਾਂ ਨੂੰ ਮਲੇਸ਼ੀਆ ਭੇਜਣ ਦੇ ਨਾਂ ‘ਤੇ ਅਰਬ ਦੇਸ਼ਾਂ ‘ਚ ਭੇਜਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਗੁਰਦਾਸਪੁਰ ਨਜ਼ਦੀਕ ਪਿੰਡ ਹਸਨਪੁਰਾ ਤੋਂ, ਜਿੱਥੋਂ ਦੀ ਰਹਿਣ ਵਾਲੀ ਮਨਜੀਤ ਕੌਰ ਨੂੰ ਏਜੰਟ ਨੇ ਧੋਖੇ ਨਾਲ ਮਲੇਸ਼ੀਆ ਦੀ ਜਗ੍ਹਾ ਸਾਊਦੀ ਅਰਬ ਪਹੁੰਚਾ ਦਿੱਤਾ।

Leave a Comment