Share

ਰਸਤਾ ਨਾ ਮਿਲਣ ‘ਤੇ ਵਿਅਕਤੀ ਨੇ ਟੈਂਪੂ ਚਾਲਕ ‘ਤੇ ਤਾਣੀ ਪਿਸਤੌਲ

ਅੰਮ੍ਰਿਤਸਰ ਦੇ ਮਜੀਠਾ ਰੋਡ ‘ਤੇ ਰੈਡ ਲਾਈਟਾ ‘ਤੇ ਟੈਂਪੂ ਤੇ ਬੋਲੈਰੋ ਕਾਰ ਦੇ ਆਪਸ ‘ਚ ਟਕਰਾਉਣ ਕਾਰਨ ਹੰਗਾਮਾ ਹੋ ਗਿਆ। ਜਿਸ ਤੋਂ ਬਆਦ ਬੋਲੈਰੋ ਚਾਲਕ ਨੇ ਟੈਂਪੈ ਚਾਲਕ ਦੇ ਸਿਰ ‘ਤੇ ਪਿਸਤੌਲ ਤਾਣ ਦਿੱਤੀ। ਪੀੜਤ ਦਾ ਦੋਸ਼ ਹੈ ਕਿ ਉਹ ਰੈਡ ਲਾਈਟਾ ਤੇ ਖੜਾ ਸੀ ਤੇ ਪਿਛੋ ਆਈ ਗੱਡੀ ਵਾਲੇ ਨੇ ਉਸ ਦੇ ਟੈਂਪੁ ਨੂੰ ਟੱਕਰ ਮਾਰ ਦਿੱਤੀ ਤੇ ਬਾਅਦ ‘ਚ ਗੱਡੀ ‘ਚੋਂ ਬਾਹਰ ਨਿਕਲ ਕੇ ਉਸਦੇ ਸਿਰ ‘ਤੇ ਪਿਸਤੌਲ ਤਾਣਦੇ ਹੋਏ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ

Leave a Comment