Share

ਮੋਹਾਲੀ ‘ਚ ਫਰਜ਼ੀ ਡਿਗਰੀਆਂ ਦਾ ਜਖੀਰਾ ਬਰਾਮਦ !

ਮੋਹਾਲੀ ਪੁਲਸ ਦੇ ਹੱਥ ਇੱਕ ਵੱਡੀ ਕਾਮਯਾਬੀ ਲੱਗੀ ਹੈ। ਪੁਲਸ ਨੇ ਜਾਅਲੀ ਡਿਗਰੀਆਂ ਦਾ ਵਪਾਰ ਕਰਨ ਵਾਲੇ ਗਿਰੋਹ ਦੇ ਤਿੰਨ ਕਾਰਕੂਨਾਂ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।

Leave a Comment