Share

ਬੀ.ਐੱਸ.ਐੱਫ. ਦੇ ਜਵਾਨਾਂ ਦੀ ਦਰਿਆਦਿਲੀ, ਲੋੜਵੰਦਾਂ ਦੀ ਕੀਤੀ ਸਹਾਇਤਾ

ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਬੀ.ਐੱਸ.ਐੱਫ ਦੇ ਜਵਾਨ… ਜਿਥੇ ਸਰਹੱਦ ‘ਤੇ ਆਪਣੀ ਜਾਨ ਦਾਅ ‘ਤੇ ਲਗਾ ਕੇ ਦੇਸ਼ ਦੀ ਸੁਰੱਖਿਆ ਕਰਦੇ ਨੇ ਉਥੇ ਹੀ ਲੋੜਵੰਦ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਉਹ ਪਿੱਛੇ ਨਹੀਂ ਹੱਟਦੇ। ਬੀ.ਐੱਸ.ਐੱਫ. 32 ਬਟਾਲੀਅਨ ਨੇ ਸਰਹੱਦ ‘ਤੇ ਵਸਦੇ ਪਿੰਡ ਬਲੜਵਾਲ ਦੇ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਵੰਡਿਆ।

Leave a Comment