Share

ਬਾਲ ਦਿਵਸ ‘ਤੇ ਸਿੱਖਿਆ ਮੰਤਰੀ ਵੱਲੋਂ ਪ੍ਰੀ ਨਰਸਰੀ ਕਲਾਸਾਂ ਦੀ ਸ਼ੁਰੂਆਤ

ਬਾਲ ਦਿਵਸ ‘ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਮੋਹਾਲੀ ‘ਚ ਪ੍ਰੀ-ਨਰਸਰੀ ਕਲਾਸਾਂ ਦੀ ਸ਼ੁਰੂਆਤ ਕੀਤੀ। ਸੂਬੇ ਭਰ ‘ਚ ਕਰੀਬ 13000 ਸਕੂਲਾਂ ‘ਚ ਮੰਗਲਵਾਰ ਤੋਂ ਇਸਦੀ ਸ਼ੁਰੂਆਤ ਹੋ ਗਈ ਹੈ। 30 ਨਵੰਬਰ ਤੱਕ ਐਡਮਿਸ਼ਨ ਦੀ ਪ੍ਰਕਿਰਿਆ ਚੱਲੇਗੀ ਤੇ 800 ਸਕੂਲਾਂ ਨੂੰ ਮਰਜ ਕਰਨਾ ਵੀ ਇਸ ਯੋਜਨਾ ‘ਤੇ ਨਿਰਭਰ ਕਰੇਗਾ….

Leave a Comment