Share

ਪੰਜਾਬ Police ਦੇ Fake ਆਈ.ਕਾਰਡ ਸਮੇਤ 3 ਗ੍ਰਿਫਤਾਰ

ਪੰਜਾਬ ਪੁਲਸ ਦਾ ਜਾਅਲੀ ਆਈ ਕਾਰਡ ਦਿਖਾ ਕੇ ਬੁਲਟ ਮੋਟਰਸਾਈਕਲ ‘ਤੇ ਜਾ ਰਹੇ 3 ਸ਼ੱਕੀ ਨੌਜਵਾਨਾਂ ਨੂੰ ਜਲੰਧਰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।ਢਿੱਲਵਾਂ ਰੋਡ ‘ਤੇ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਫੜੇ ਗਏ ਨੌਜਵਾਨਾਂ ਕੋਲੋਂ ਪੁਲਸ ਦਾ ਜਾਅਲੀ ਆਈ.ਕਾਰਡ,10 ਰੋਂਦ ਤੇ 2 ਅੱਖਾਂ ‘ਚ ਪਾਉਣ ਵਾਲੀਆਂ ਮਿਰਚ ਸਪ੍ਰੇਆਂ ਬਰਾਮਦ ਕੀਤੀਆਂ ਹਨ।

Leave a Comment