Share

ਪੰਜਾਬ ਪੁਲਸ ਦਾ ਜਵਾਨ ਚੋਰੀ ਕਰਦਾ ਰੰਗੇ-ਹੱਥੀਂ ਫੜਿਆ ਗਿਆ

ਪੰਜਾਬ ਪੁਲਸ ਆਪਣੇ ਕਾਰਨਾਮਿਆਂ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ…..ਪਰ ਇਸ ਵਾਰ ਤਾਂ ਪੰਜਾਬ ਪੁਲਸ ਦੇ ਜਵਾਨ ‘ਤੇ ਚੋਰੀ ਤੱਕ ਦੇ ਦੋਸ਼ ਲੱਗ ਗਏ….. ਮਾਮਲਾ ਅੰਮ੍ਰਿਤਸਰ ਦਾ ਹੈ…. ਜਿੱਥੇ ਕਾਂਸਟੇਬਲ ਵਰਿੰਦਰ ਸਿੰਘ ਨੂੰ ਭਾਜਪਾ ਦੇ ਵੱਡੇ ਨੇਤਾ ਤਰੁਣ ਚੁੱਘ ਦੇ ਘਰ ਨੇੜੇ ਮਹਿਜ਼ 100 ਮੀਟਰ ਦੀ ਦੂਰੀ ‘ਤੇ ਇਕ ਕੱਪੜੇ ਦੇ ਗੋਦਾਮ ‘ਚੋਂ ਚੋਰੀ ਕਰਦੇ ਹੋਏ ਰੰਗੇ-ਹੱਥੀਂ ਫੜਿਆ ਗਿਆ….

Leave a Comment