Share

ਪਿੰਡ Hedia ਦਾgovt school ਬਣਿਆ ਮਿਸਾਲ

ਇਹ ਨਵਾਂਸ਼ਹਿਰ ਦੇ ਪਿੰਡ ਹੇੜੀਆ ਦਾ ਇੰਦਰਪੁਰੀ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਹੈ….ਇਸ ਸਕੂਲ ‘ਤੇ ਕਦੇ ਬੱਚਿਆਂ ਦੀ ਘਾਟ ਕਾਰਨ ਬੰਦ ਹੋਣ ਦਾ ਖਤਰਾ ਮੰਡਰਾਉਣ ਲੱਗਾ ਸੀ ਪਰ ਅੱਜ ਇਸ ਸਕੂਲ ‘ਚ ਦੂਰੋਂ-ਦੂਰੋਂ ਪਿੰਡਾਂ ਤੋਂ ਬੱਚੀਆਂ ਪੜ੍ਹਨ ਲਈ ਆਉਂਦੀਆਂ ਨੇ…..ਇਹ ਸੰਭਵ ਹੋ ਸਕਿਆ ਹੈ ਪਿੰਡ ਵਾਸੀਆਂ ਤੇ ਐੱਨ. ਆਰ. ਆਈਜ਼ ਵੀਰਾਂ ਦੀ ਮਦਦ ਨਾਲ….ਇਨ੍ਹਾਂ ਲੋਕਾਂ ਨੇ ਵਿੱਤੀ ਮਦਦ ਕਰਕੇ ਕੁੜੀਆਂ ਨੂੰ ਸਕੂਲ ਤੱਕ ਲਿਆਉਣ ਤੇ ਘਰ ਛੱਡਣ ਲਈ ਬੱਸ ਦੀ ਸਹੂਲਤ ਸ਼ੁਰੂ ਕਰ ਦਿੱਤੀ…. ਜਿਸ ਤੋਂ ਬਾਅਦ ਸਕੂਲ ਵਿਚ ਬੱਚੀਆਂ ਦੀ ਗਿਣਤੀ ਲਗਾਤਾਰ ਵਧਦੀ ਗਈ…

Leave a Comment