Share

ਦੋਹਰੀ ਵੋਟ ਮਾਮਲੇ ‘ਚ ‘ਆਪ’ ਵਿਧਾਇਕ ਬਲਜਿੰਦਰ ਕੌਰ ਦੋਸ਼ੀ

ਆਮ ਆਦਮੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੂੰ ਦੋਹਰੀ ਵੋਟ ਮਾਮਲੇ ‘ਚ ਚੋਣ ਕਮਿਸ਼ਨ ਨੇ ਝਟਕਾ ਦਿੰਦਿਆਂ ਦੋਸ਼ੀ ਕਰਾਰ ਦਿੱਤਾ ਹੈ। 2014 ਉਪ ਚੋਣਾਂ ‘ਚ ਦੋਹਰੀ ਵੋਟ ਦਾ ਮਾਮਲਾ ਉੱਠਿਆ ਤੇ ਫਿਰ 2017 ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਹੋਈ, ਜਿਸ ‘ਚ ਬਲਜਿੰਦਰ ਕੌਰ ਦੋਸ਼ੀ ਐਲਾਨ ਦਿੱਤੀ ਗਈ।

Leave a Comment