Share

ਦੇਖੋ, ਸਮੇਂ ਤੋਂ ਪਹਿਲਾਂ ਝੋਨਾ ਲਾਉਣ ਦੀ Kisaan ਨੂੰ ਇਹ ਮਿਲੀ ਸਜ਼ਾ

ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 20 ਜੂਨ ਤਕ ਦੇ ਹੁਕਮ ਦਿੱਤੇ ਗਏ..ਕਈ ਕਿਸਾਨਾਂ ਨੇ ਇਨਾਂ ਹੁਕਮਾਂ ਛਿੱਕੇ ਟੰਗ ਕੇ ਝੋਨੇ ਦੀ ਬਿਜਾਈ ਕਰ ਦਿੱਤੀ..ਜਿਨਾਂ ‘ਤੇ ਸਰਕਾਰ ਨੇ ਸਖਤ ਐਕਸ਼ਨ ਲਿਆ…ਐਕਸ਼ਨ ਇਹ ਕੀ ਅਧਿਕਾਰੀਆਂ ਨੇ ਕਿਸਾਨਾਂ ਵੱਲੋਂ ਲਗਾਏ ਝੋਨੇ ਨੂੰ ਵਾਅ ਦਿੱਤਾ ਗਿਆ..ਤਸਵੀਰਾਂ ਸੰਗਰੂਰ ਦੀਆਂ ਨੇ ਜਿਥੇ ਖੇਤੀਬਾੜ ਵਿਭਾਗ ਵੱਲੋਂ 20 ਜੂਨ ਤੋਂ ਪਹਿਲਾਂ ਲਗਾਈ ਫਸਲ ਵਾਅ ਦਿੱਤਾ ਗਿਆ…

Leave a Comment