Share

ਦੇਖੋ ਮਾਂ ਦੇ ਆਸ਼ੀਰਵਾਦ ਨਾਲ ਸਵਰਨ ਸਲਾਰੀਆ ਨੇ ਪਾਈ ਵੋਟ !

ਗੁਰਦਾਸਪੁਰ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸਵੇਰੇ ਅੱਠ ਵਜੇ ਤੋਂ ਲੋਕ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਨੇ। ਤਸਵੀਰਾਂ ਭਾਜਪਾ ਉਮੀਦਵਾਰ ਸਵਰਨ ਸਲਾਰੀਆ ਦੀਆਂ ਦੇਖ ਰਹੇ ਹੋ ਜਿਨਾਂ ਨੇ ਵੋਟ ਪਾ ਦਿੱਤੀ ਹੈ।

Leave a Comment