Share

ਤੂਫਾਨ ਦਾ ਕਹਿਰ ਦੇਖ ਕੇ ਸਹਿਮ ਗਏ ਲੋਕ!,ਜਾਣੋ ਸੂਬੇ ਦਾ ਹਾਲ

ਜਲੰਧਰ ਦੇ ਵਿਕਾਸ ਪੁਰੀ ਇਲਾਕੇ ‘ਚ ਇਕ ਲੁਟੇਰਾ ਰਿਕਸ਼ੇ ‘ਤੇ ਜਾ ਰਹੀ ਔਰਤ ਤੋਂ ਪਰਸ ਝਪਟ ਕੇ ਲੈ ਲਿਆ..ਅੰਬਿਕਾ ਕਾਲੋਨੀ ਵਾਸੀ ਆਰਤੀ ਸ਼ਰਮਾ ਤੇ ਲੁਟੇਰੇ ‘ਚ ਧੱਕਾਮੁੱਕੀ ਵੀ ਹੋਈ ਪਰ ਲੁਟੇਰਾ ਪਰਸ ਝਪਟ ਕੇ ਫਰਾਰ ਹੋ ਗਿਆ..ਜਿਸਦੀ ਸਾਰੀ ਘਟਨਾ ਸੀਸੀਟੀਵੀ ‘ਚ ਕੈਦ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।

Leave a Comment