Share

ਤਨਖਾਹ ਜਾਰੀ ਕਰਨ ਲਈ ਖਜ਼ਾਨਾ ਅਫਸਰ ਨੇ ਲਈ ਰਿਸ਼ਵਤ, ਕੈਮਰੇ ‘ਚ ਕੈਦ ਕਰਤੂਤ

ਆਪਣੀ ਪੋਲ੍ਹ ਖੁੱਲ੍ਹਣ ‘ਤੇ ਭਾਰਤੀ ਕਰੰਸੀ ਨੂੰ ਫਾੜ ਰਿਹਾ ਇਹ ਵਿਅਕਤੀ ਖੰਨਾ ਦਾ ਖਜ਼ਾਨਾ ਅਫਸਰ ਹਰਜਿੰਦਰ ਸਿੰਘ ਹੈ….. ਹਰਜਿੰਦਰ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਇਕ ਅਧਿਆਪਿਕਾ ਜਾਗ੍ਰਤੀ ਕੌਰ ਦੀ ਚਾਰ ਮਹੀਨਿਆਂ ਤੋਂ ਰੁਕੀ ਤਨਖਾਹ ਨੂੰ ਜਾਰੀ ਕਰਨ ਲਈ ਉਸ ਤੋਂ ਇਕ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ.

Leave a Comment