Share

ਡੀ.ਸੀ ਨੇ ਕੀਤਾ ਦਾਣਾ ਮੰਡੀ ਦਾ ਦੌਰਾ, ਨਹੀਂ ਆਵੇਗੀ ਕਿਸਾਨਾਂ ਨੂੰ ਕੋਈ ਮੁਸ਼ਕਿਲ

ਜਲੰਧਰ ਦੀ ਦਾਣਾ ਮੰਡੀ ‘ਚ ਕਣਕ ਦੀ ਆਮਦ ਸ਼ੂਰੁ ਹੋ ਗਈ ਹੈ ….ਸੋਮਵਾਰ ਨੂੰ ਜਲੰਧਰ ਦੇ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਨੇ ਮੰਡੀ ਦਾ ਦੌਰਾ ਕੀਤਾ ਤੇ ਮੰਡੀ ‘ਚ ਪ੍ਰਬੰਧਾਂ ਦਾ ਜਾਇਜਾ ਵੀ ਲਿਆ…

Leave a Comment