Share

ਜਹਿਰੀਲਾ ਹੋਇਆ ਬਿਆਸ ਦਰਿਆ, ਨਾ ਖਾਓ ਮੱਛੀ

ਹਮੇਸ਼ਾ ਸਾਫ ‘ਤੇ ਸ਼ੀਤਲ ਦਿਸਣ ਵਾਲਾ ਬਿਆਸ ਦਰਿਆ ਦਾ ਪਾਣੀ ਕਾਲਾ ਹੋ ਗਿਆ ਹੈ ਦਰਿਆ ਦੇ ਪਾਣੀ ‘ਚ ਜ਼ਹਿਰੀਲਾ ਕੈਮੀਕਲ ਘੁਲਣ ਕਾਰਨ ਲੱਖਾਂ ਮੱਛੀਆਂ ਦੀ ਮੌਤ ਹੋ ਗਈ ਹੈ ਦੱਸਿਆਂ ਜਾ ਰਿਹਾ ਹੈ ਕਿ ਕਿਸੇ ਫੈਕਟਰੀ ਦਾ ਬਾਇਲਰ ਫਟਨ ਕਾਰਨ ਜਹਿਰੀਲਾਂ ਕੈਮੀਕਲ ਬਿਆਸ ਦਰਿਆ ਦੇ ਪਾਣੀ ‘ਚ ਘੁਲ ਗਿਆ ਹੈ। ਜਰ੍ਹਾ ਗੋਰ ਨਾਲ ਦੇਖੋ ਇਹਨਾਂ ਤਸਵੀਰਾਂ ਨੂੰ ਇਹ ਕੈਮੀਕਲ ਇੰਨ੍ਹਾਂ ਜਿਆਦਾ ਭਿਆਨਕ ਹੈ ਕਿ ਦਸ ਕਿਲੋਮੀਟਰ ਤੱਕ ਦਾ ਪਾਣੀ ਪੂਰੀ ਤਰ੍ਹਾਂ ਕਾਲਾ ਹੋ ਚੁੱਕਾ ਹੈ ਤੇ ਲੱਖਾਂ ਦੀ ਤਦਾਰ ‘ਚ ਮੱਛੀਆ ਵੀ ਮਰ ਚੁੱਕੀਆਂ ਨੇ.. ਦਰਿਆ ਦੇ ਨਾਲ ਲਗਦੇ ਇਲਾਕਿਆ ‘ਚ ਹਲਚਲ ਮਚੀ ਹੋਈ ਹੈ ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦਰਿਆ ਦਾ ਪਾਣੀ ਨਾ ਵਰਤਣ ਤੇ ਮੱਛੀਆਂ ਨਾ ਖਾਣ ਦੀ ਚੇਤਾਵਨੀ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਹਰਕਤ ‘ਚ ਆਉਦਿਆਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ

Leave a Comment