Share

ਘਰ ‘ਚ ਹੋ ਰਹੀ ਸੀ Guru Granth Sahib ਦੀ ਬੇਅਦਬੀ, ਸਿੰਘਾਂ ਨੇ ਮਾਰਿਆ ਛਾਪਾ

ਸੂਬੇ ‘ਚ ਜਿਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾ ਰਹੀ ਐ..ਉਥੇ ਹੀ ਕਈ ਲੋਕਾਂ ਵਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਘਰ ‘ਚ ਰੱਖ ਕੇ ਪਾਠ ਤਾਂ ਕੀਤਾ ਜਾਂਦਾ ਪਰ ਉਨਾਂ ਦੀ ਸਹੀ ਢੰਗ ਨਾਲ ਸੰਭਾਲ ਨਹੀਂ ਕੀਤੀ ਜਾਂਦੀ..ਇਸ ਤਰਾਂ ਦਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਜਿਥੇ ਇਕ ਘਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੰਭਾਲ ਨਹੀਂ ਸੀ ਹੋ ਰਹੀ.. ਇਸ ਦੇ ਮੱਦੇਨਜ਼ਰ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਫੁੱਲਾ ਸਿੰਘ ਵੱਲੋਂ ਸ੍ਰੀ ਗ੍ਰੰਥ ਸਾਹਿਬ ਨੂੰ ਤਖਤ ਸ੍ਰੀ ਕੇਸਗੜ ਸਾਹਿਬ ‘ਚ ਲਿਆਂਦਾ ਗਿਆ।

Leave a Comment