Share

ਗੈਂਗਸਟਰ ਜਗਤਾਰ 17 ਨਵੰਬਰ ਤੱਕ ਪੁਲਸ ਰਿਮਾਂਡ ‘ਤੇ

ਪੰਜਾਬ ‘ਚ ਹਿੰਦੂ ਆਗੂਆਂ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਜਗਤਾਰ ਸਿੰਘ ਨੂੰ ਮੰਗਲਵਾਰ ਭਾਰੀ ਪੁਲਸ ਸੁਰੱਖਿਆ ਹੇਠ ਬਾਘਾਪੁਰਾਣਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਗੈਂਗਸਟਰ ਜਗਤਾਰ ਨੂੰ 17 ਨਵੰਬਰ ਤਕ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਐ…

Leave a Comment