Share

ਔਲਾਦ ਨਾ ਹੋਣ ‘ਤੇ ਵਿਅਕਤੀ ਨੇ ਲਿਆ ਫਾਹਾ

ਵਿਆਹ ਦੇ ਕਈ ਸਾਲਾਂ ਬਾਅਦ ਵੀ ਬੱਚਾ ਨਾ ਹੋਣ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ….ਘਟਨਾ ਤਲਵੰਡੀ ਸਾਬੋ ਦੀ ਐ…

Leave a Comment