Share

ਇੱਕੋ ਘਰ ਵਿਆਹੀਆਂ ਭੈਣਾਂ ਦੀ ਸੁਹਰਿਆਂ ਵੱਲੋਂ ਕੁੱਟਮਾਰ,Video Viral

ਮਹਿਲਾਵਾਂ ਨਾਲ ਹੋ ਰਹੀ ਇਹ ਕੁੱਟਮਾਰ ਦਾ ਵੀਡੀਓ ਪਲਵਲ ਦੇ ਪਿੰਡ ਲੋਹਿਨਾ ਦਾ ਹੈ…ਜਿਸ ‘ਚ ਕੁਝ ਲੋਕ ਪੁਲਸ ਦੇ ਸਾਹਮਣੇ ਹੀ ਦੋ ਔਰਤਾਂ ਦੀ ਬੇਹਰਿਮੀ ਨਾਲ ਕੁੱਟਮਾਰ ਕਰ ਰਹੇ ਨੇ…ਦਰਅਸਲ,ਇਹ ਦੋਵੇਂ ਭੈਣਾਂ ਹਨ ਜੋ ਇੱਕੋ ਘਰ ਵਿਆਹੀਆਂ ਹੋਈਆਂ ਨੇ ਤੇ ਕੁੱਟਮਾਰ ਕਰਨ ਵਾਲੇ ਇਹ ਲੋਕ ਕੋਈ ਹੋਰ ਨਹੀਂ ਸਗੋਂ ਇਨ੍ਹਾਂ ਔਰਤਾਂ ਦੇ ਪਤੀ,ਜੇਠ ਤੇ ਸਹੁਰਾ ਹੈ…ਦੋਸ਼ ਹੈ ਕਿ ਸਹੁਰਿਆਂ ਵੱਲੋਂ ਪਹਿਲਾਂ ਨੂੰਹਾਂ ਨੂੰ ਬੰਧਕ ਬਣਾਇਆ ਗਿਆ ਤੇ ਫਿਰ ਜਮ ਕੇ ਕੁੱਟਮਾਰ ਕੀਤੀ ਗਈ…..

Leave a Comment