Share

ਇਸ ਪ੍ਰਾਚੀਨ ਮੰਦਰ ‘ਚ ਕੁੱਤਿਆਂ ਨੂੰ ਭੋਗ ਲੱਗਣ ਤੋਂ ਬਾਅਦ ਲੱਗਦਾ ਹੈ ਲੰਗਰ

#jagbani#khanpur#ShivaTemple

ਭਾਰਤ ‘ਚ ਤੁਸੀਂ ਕਈ ਪ੍ਰਾਚੀਨ ਮੰਦਰ ਦੇਖੇ ਹੋਣਗੇ, ਜਿਨ੍ਹਾਂ ਦਾ ਵਿਲਖਣ ਇਤਿਹਾਸ ਜਗਿਆਸੂਆਂ ਤੇ ਸ਼ਰਧਾਲੂਆਂ ਦੋਹਾਂ ਲਈ ਖਿੱਚ ਦਾ ਕੇਂਦਰ ਬਣਿਆ ਹੈ….ਅੱਜ ਅਸੀਂ ਤੁਹਾਨੂੰ ਅਜਿਹਾ ਹੀ ਇਕ ਮੰਦਰ ਦਿਖਾਉਣ ਜਾ ਰਹੇ ਹਾਂ ਜੋ ਰਾਜਪੁਰਾ ਦੇ ਪਿੰਡ ਖਾਨਪੁਰ ‘ਚ ਸਥਿਤ ਹੈ ਤੇ ਆਪਣੇ ਆਪ ‘ਚ ਕਈ ਰਹੱਸ ਸਮੇਟੀ ਬੈਠਾ ਹੈ….

Official website: 
https://jagbani.punjabkesari.in/

Like us on Facebook 
https://www.facebook.com/JagBaniOnline/

Follow us on Twitter 

Follow us on Instagram 
https://www.instagram.com/jagbanionline/

Leave a Comment