Share

ਆਰ.ਐੱਸ.ਐੱਸ. ਵਰਕਰ ਦੇ ਕਤਲ ਮਾਮਲੇ ‘ਚ ਇਕ ਹੋਰ ਦੋਸ਼ੀ ਗ੍ਰਿਫ਼ਤਾਰ

ਲੁਧਿਆਣਾ ‘ਚ ਆਰ.ਐੱਸ.ਐੱਸ. ਵਰਕਰ ਦੇ ਕਤਲ ਮਾਮਲੇ ‘ਚ ਸ਼ਾਮਿਲ ਪਰਵੇਜ ਨਾਂ ਦੇ ਦੋਸ਼ੀ ਨੂੰ ਮੇਰਠ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਐ, ਮੇਰਠ ਪੁਲਿਸ ਦਾ ਕਹਿਣਾ ਐ ਕਿ ਪਰਵੇਜ ਉਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਨਾਲ-ਨਾਲ ਕਈ ਸੂਬਿਆਂ ‘ਚ ਅਧੁਨਿਕ ਕਿਸਮ ਦੇ ਹਥਿਆਰ ਸਪਲਾਈ ਕਰਦਾ ਸੀ ਤੇ ਲੁਧਿਆਣਾ ‘ਚ ਆਰ.ਐੱਸ.ਐੱਸ. ਮੈਂਬਰ ਦੇ ਕਤਲ ਮਾਮਲੇ ‘ਚ ਵੀ ਐੱਨ.ਆਈ.ਏ. ਵੱਲੋਂ ਲੋੜੀਂਦਾ ਹੈ।

Leave a Comment