Share

ਅੱਜ ਦਾ ਮੁੱਦਾ : ਮੰਤਰੀ ਵਲੋਂ ‘ਅੰਪਾਇਰ’ ਬਣ ਕੇ ਟਾਸ ਨਾਲ ਨਿਯੁਕਤੀ ਕਰਨਾ ਕਿਥੋਂ ਤੱਕ ਸਹੀ?

ਪੌਲੀਟੈਕਨਿਕ ਕਾਲਜ ਬਰੇਟਾ ‘ਚ ਲੈਕਚਰਾਰ ਦੀ ਇਕ ਪੋਸਟ ਲਈ ਆਈਆਂ ਦੋ ਅਰਜ਼ੀਆਂ ਦਾ ਨਿਬੇੜਾ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਾਸ ਨਾਲ ਕੀਤਾ… ਜਦਕਿ ਅਜਿਹੀ ਸਥਿਤੀ ‘ਚ ਮੈਰਿਟ ਨੂੰ ਧਿਆਨ ‘ਚ ਰੱਖਿਆ ਜਾਂਦਾ ਐ… ਮੰਤਰੀ ਦੇ ਇਸ ਅਨੋਖੇ ਤਰੀਕੇ ਦੀ ਸੋਸ਼ਲ ਮੀਡੀਆ ‘ਤੇ ਕਾਫੀ ਆਲੋਚਨਾ ਹੋ ਰਹੀ ਐ… ਅੱਜ ਦੇ ਮੁੱਦੇ ‘ਚ ਜਾਣਦੇ ਹਾਂ ਇਸ ਮਾਮਲੇ ‘ਤੇ ਜਨਤੀ ਦੀ ਰਾਏ…

Leave a Comment