Share

ਅੰਪਾਇਰ ਬਣੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚੰਨੀ, ਟਾਸ ਪਾ ਕੇ ਕੀਤੀ ਲੈਕਚਰਾਰ ਦੀ ਚੋਣ

ਤੁਸੀ ਅਕਸਰ ਹੀ ਮੈਚਾਂ ਤੋਂ ਪਹਿਲਾਂ ਟਾਸ ਹੁੰਦੀ ਤਾਂ ਦੇਖੀ ਹੋਵੇਗੀ, ਪਰ ਤੁਸੀ ਕਿਸੇ ਲੈਕਚਰਾਰ ਦੀ ਨਿਯੁਕਤੀ ਟਾਸ ਦੇ ਜਰੀਏ ਹੁੰਦੀ ਪਹਿਲੀ ਵਾਰ ਦੇਖੋਗੇ…ਜੀ ਹਾਂ ਇਹ ਅਨੋਖਾ ਕਾਰਨਾਮਾ ਕੀਤਾ ਹੈ, ਪੰਜਾਬ ਦੇ ਉੱਚ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ …

Leave a Comment