Share

ਅਸੀਫਾ ਦੇ ਦੋਸ਼ੀਆਂ ਲਈ ਵਿਦਿਆਰਥੀਆਂ ਨੇ ਮੰਗੀ ਸਖ਼ਤ ਸਜ਼ਾ

ਸਰਕਾਰੀ ਕਾਲਜ ਟਾਂਡਾ ਦੇ ਵਿਦਿਆਰਥੀਆਂ ਨੇ ਮਾਰਚ ਕੱਢਕੇ ਕਠੂਆ ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਮੰਗ ਕੀਤੀ ਐ ।

Leave a Comment